ਪੰਜਾਬ : ਬੱਸ 'ਚ ਸੀਟ ਤੇ ਬੈਠਣ ਲਈ ਭੀੜੀਆਂ ਬੀਬੀਆਂ ਦੀ ਵੀਡੀਓ ਹੋਈ ਵਾਇਰਲ

ਪੰਜਾਬ : ਬੱਸ 'ਚ ਸੀਟ ਤੇ ਬੈਠਣ ਲਈ ਭੀੜੀਆਂ ਬੀਬੀਆਂ ਦੀ ਵੀਡੀਓ ਹੋਈ ਵਾਇਰਲ

ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਸਰਕਾਰੀ ਬਸਾ ਚ ਮਹਿਲਾਵਾਂ ਦਾ ਸਫ਼ਰ ਮੁਫ਼ਤ ਕਰ ਦਿਤਾ ਹੈ। ਜਿਸ ਕਰਕੇ ਬੱਸ ਚ ਬੀਬੀਆਂ ਮਨਪਸੰਦ ਸੀਟ ਤੇ ਬੈਠਣ ਨੂੰ ਲੈ ਕੇ ਭਿੜਦੀਆਂ ਰਹਿੰਦੀਆਂ ਹਨ । ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਸੀਟ ਨੂੰ ਲੈਕੇ ਲੜਦਿਆਂ ਔਰਤਾਂ ਦੀ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ।

ਵੀਡੀਓ ਚ ਸੀਟ ਤੇ ਬੈਠਣ ਨੂੰ ਲੈਕੇ ਬੀਬੀਆਂ ਇਕ ਦੁਜੇ ਨੂੰ ਗਾਲਾ ਕੱਢ ਰਹੀਆਂ ਨੇ ਅਤੇ ਦਸਿਆ ਜਾ ਰਿਹਾ ਹੈ ਕਿ ਮੌਕੇ ਤੇ ਕਿੱਸੇ ਯਾਤਰੀ ਵੱਲੋ ਲੜਾਈ ਦੀ ਵੀਡਿਉ ਬਣਾ ਕੇ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿਤੀ।