ਪੰਜਾਬ: ਸਪਾ ਸੈਂਟਰ ਤੇ ਹੋਈ ਰੇਡ, 2 ਮਹਿਲਾਵਾਂ ਸਮੇਤ 5 ਲੜਕੇ ਕਾਬੂ, ਦੇਖੋ ਵੀਡਿਓ

ਪੰਜਾਬ: ਸਪਾ ਸੈਂਟਰ ਤੇ ਹੋਈ ਰੇਡ, 2 ਮਹਿਲਾਵਾਂ ਸਮੇਤ 5 ਲੜਕੇ ਕਾਬੂ, ਦੇਖੋ ਵੀਡਿਓ

ਲੁਧਿਆਣਾ: ਲੁਧਿਆਣਾ ਦੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸਪਾ ਸੈਂਟਰ ਦੀ ਆੜ 'ਚ ਦੇ ਵਪਾਰ ਦਾ ਧੰਦਾ ਕਰਾਉਣ ਦੇ ਹੇਠ, 5 ਲੜਕੇ ਸਮੇਤ ਕੁੱਲ 7 ਨੂੰ ਕਾਬੂ ਕੀਤਾ।

ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ. ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕੀਤੀ ਗਈ। ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ 7 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਜਿਸ ਵਿੱਚ ਪੰਜ ਲੜਕੇ ਅਤੇ ਦੋ ਮਹਿਲਾਵਾਂ ਸ਼ਾਮਿਲ ਹਨ।