ਡੇਰਾ ਬਾਬਾ ਗੁਰਮੁਖ ਦਾਸ ਜੀ ਦੇ 56ਵਾਂ ਸਲਾਨਾ ਮੇਲਾ 16-17 ਮਾਰਚ ਨੂੰ

ਡੇਰਾ ਬਾਬਾ ਗੁਰਮੁਖ ਦਾਸ ਜੀ ਦੇ 56ਵਾਂ ਸਲਾਨਾ ਮੇਲਾ 16-17 ਮਾਰਚ ਨੂੰ

ਡੇਰੇ ਦੇ ਦਰਬਾਰੀ ਰਾਗੀ ਦਿਲਜਾਨ ਨੂੰ ਸਮਰਪਿਤ 

ਆਦਮਪੁਰ/ਗਣੇਸ਼ - ਡੇਰਾ ਬਾਬਾ ਗੁਰਮੁਖ ਦਾਸ ਜੀ ਦੇ ਮੁੱਖ ਸੇਵਾਦਾਰ ਪ੍ਰੇਮ ਦਾਸ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਪਿੰਡ ਰਾਮਨਗਰ ਚੋਮੋਂ ਫਤਿਹਪੁਰ (ਆਦਮਪੁਰ) ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਡੇਰਾ ਬਾਬਾ ਗੁਰਮੁਖ ਦਾਸ ਜੀ ਦਾ ਸਲਾਨਾ ਮੇਲਾ 16 ਮਾਰਚ ਨੂੰ ਨਿਸ਼ਾਨ ਸਾਹਿਬ ਜੀ ਦੀ ਰਸਮ ਕੀਤੀ ਜਾਵੇਗੀ ਉਪਰੰਤ ਦਿਨ ਰਾਤ ਸੰਗੀਤ ਦਰਬਾਰ ਚੱਲੇਗਾ।

ਵੱਖ ਵੱਖ ਕਲਾਕਾਰ ਸੰਗਤਾਂ ਨੂੰ ਨਿਹਾਲ ਕਰਨਗੇ 17 ਮਾਰਚ ਰਾਤ ਨੂੰ (ਰਾਜੀ ਰਹੋ ਮੱਲਾ, ਬਾਬਾ ਜੀ ਦੀ ਜੀਵਨੀ ਤੇ ਆਧਾਰਿਤ ਲਾਈ ਐਂਡ ਸਾਊਂਡ ਸੋ ਪੇਸ਼ ਕੀਤਾ ਜਾਵੇਗਾ) ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਹੁੰਮ ਹੁਮਾ ਕੇ ਮੇਲੇ ਦੀ ਰੌਣਕ ਨੂੰ ਵਧਾਉ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਤੇ ਬਾਬਾ ਜੀ ਦਾ ਆਸ਼ੀਰਵਾਦ ਲਵੋ।