ਪੰਜਾਬ : Governor Banwari Lal Prohit ਸਰਹੱਦੀ ਪਿੰਡ ਨੜਾਂਵਾਲੀ ਪਹੁੰਚੇ, ਦੇਖੋ ਵੀਡਿਓ

ਪੰਜਾਬ : Governor Banwari Lal Prohit  ਸਰਹੱਦੀ ਪਿੰਡ ਨੜਾਂਵਾਲੀ ਪਹੁੰਚੇ, ਦੇਖੋ ਵੀਡਿਓ

ਗੁਰਦਾਸਪੁਰ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਜ਼ਿਲਾ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਪਹੁੰਚੇ। ਓਹਨਾ ਦੇ ਨਾਲ ਡੀਜੀਪੀਪੰਜਾਬ, ਚੀਫ ਸੈਕਟਰੀ, ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਐਮ.ਐਲ.ਏ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜਰ ਰਹੇ।

ਗਵਰਨਰ ਦੀ ਫੇਰੀ ਦਾ ਮੁੱਖ ਮਕਸਦ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਖਿਲਾਫ ਬਾਰਡਰ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਕਿਸਾਨਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਨਾ ਸੀ। ਇਸ ਮੌਕੇ ਪੰਜਾਬ ਗਵਰਨਰ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਿਨਾਂ ਹੀ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਏ।