ਪੰਜਾਬ : ਪਰਾਲੀ ਨੂੰ ਅੱਗ ਲਵਾਉਣ ਦਾ ਮਾਮਲਾ, 9 ਦੇ ਖਿਲਾਫ ਮਾਮਲਾ ਦਰਜ, ਦੇਖੋ ਵੀਡਿਓ

ਪੰਜਾਬ  : ਪਰਾਲੀ ਨੂੰ ਅੱਗ ਲਵਾਉਣ ਦਾ ਮਾਮਲਾ, 9 ਦੇ ਖਿਲਾਫ ਮਾਮਲਾ ਦਰਜ, ਦੇਖੋ ਵੀਡਿਓ

ਬਠਿੰਡਾ :  ਜਬਰਦਸਤੀ ਅਧਿਕਾਰੀਆਂ ਤੋਂ ਪਰਾਲੀ ਨੂੰ ਅੱਗ ਲਵਾਉਣ ਮਾਮਲੇ ਵਿੱਚ ਬਠਿੰਡਾ ਦੀ ਨਈਆਵਾਲਾ ਥਾਣਾ ਪੁਲਿਸ ਨੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਅਧਿਕਾਰੀਆ ਦੇ ਨਾਲ ਕੀਤੀ ਬਦਸਲੂਕੀ ਮਾਮਲੇ ਵਿੱਚ ਨੌ ਕਿਸਾਨਾਂ ਦੇ ਉੱਤੇ 342, 353, 186, 506, 188, 149 ਧਾਰਾ ਦੇ ਤਹਿਤ ਮਾਮਲਾ ਦਰਜ ਕਿੱਤਾ ਗਿਆ।

ਸਾਰੇ ਦੋਸ਼ੀ ਬੀਕੇਯੂ ਸਿੱਧੂਪੂਰ ਗਰੁੱਪ ਦੇ ਨਾਲ ਸੰਬੰਧ ਰੱਖਦੇ ਹਨ

ਗੁਰਮੀਤ ਸਿੰਘ, ਸੁਰਜੀਤ ਸਿੰਘ, ਦਾਰਾ ਸਿੰਘ, ਰਾਮਾ ਸਿੰਘ, ਹਰਸ਼ਦੀਪ ਸਿੰਘ, ਬਚਿੱਤਰ ਸਿੰਘ, ਸਿਵਰਾਜ ਸਿੰਘ, ਬਲਜੀਤ ਸਿੰਘ, ਮਹਿੰਦਰ ਸਿੰਘ। ਹਲੇ ਸਾਰੇ ਦੋਸ਼ੀ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।