ਪੰਜਾਬ : PAU ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਲਗਾਇਆ ਗਿਆ ਕਿਸਾਨ ਮੇਲਾ, ਦੇਖੋ ਵੀਡਿਓ

ਪੰਜਾਬ :  PAU ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਲਗਾਇਆ ਗਿਆ ਕਿਸਾਨ ਮੇਲਾ, ਦੇਖੋ ਵੀਡਿਓ

ਬਠਿੰਡਾ : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬਠਿੰਡਾ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਕਿਸਾਨ ਮੇਲਾ ਲਗਾਇਆ ਗਿਆ। ਇਸ ਦੌਰਾਨ ਮੇਲੇ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨਾਂ ਨੂੰ ਖੇਤੀਬਾੜੀ ਦੇ ਸੰਦਾਂ ਅਤੇ ਨਵੀਂ ਕਿਸਮ ਦੇ ਬੀਜ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।

ਪਿਛਲੀਆਂ ਸਰਕਾਰਾਂ ਚਾਰ ਚਾਰ ਸਾਲ ਤੱਕ ਕਿਸਾਨ ਮੁਆਵਜ਼ੇ ਮੁਹਾਈਆ ਨਹੀਂ ਕਰਵਾਉਂਦੀ, ਪਰ ਅਸੀਂ ਜ਼ਰੂਰ ਕਰਾਂਗੇ। ਪੀਏਯੂ ਵੱਲੋਂ ਹਰ ਛੋਟੇ ਵੱਡੇ ਕਿਸਾਨ ਤੱਕ ਨਵੇਂ ਬੀਜ ਪੀ.ਬੀ. ਡਬਲਯੂ 826 ਕਣਕ ਦੀ ਕਿਸਮ ਮੁਹੱਈਆ ਹੋਵੇਗੀ।