ਪੰਜਾਬ : ਟਰੈਫਿਕ ਦੀ ਵਿਵਸਥਾ ਚਰਮਰਾਈ, DSP ਖੁੱਦ ਕਰ ਰਹੇ ਕੰਟਰੋਲ, ਦੇਖੋ ਵੀਡਿਓ

ਪੰਜਾਬ : ਟਰੈਫਿਕ ਦੀ ਵਿਵਸਥਾ ਚਰਮਰਾਈ, DSP ਖੁੱਦ ਕਰ ਰਹੇ ਕੰਟਰੋਲ, ਦੇਖੋ ਵੀਡਿਓ

ਕੋਟਕਪੂਰਾ : DSP ਕੋਟਕਪੂਰਾ ਨੇ ਦੱਸਿਆ ਸ਼ਹਿਰ ਵਿੱਚ ਟਰੈਫਿਕ ਕਾਫੀ ਆ ਰਿਹਾ ਹੈ ਪਰ ਅਸੀਂ ਕੰਟਰੋਲ ਵਿੱਚ ਲੱਗੇ ਹੋਏ ਹੈ। ਕਾਫੀ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ ਹੈ। ਇਥੇ ਰਿੰਗ ਰੋਡ ਹੋਣੀ ਚਾਹੀਦਾ ਹੈ ਤਾਂ ਜੋ ਬਾਹਰਲਾ ਟਰੈਫਿਕ ਬਾਹਰ ਦੀ ਬਾਹਰ ਚਲਾ ਜਾਵੇ । ਬਾਕੀ ਸੰਗਤਾਂ ਫਤਹਿਗੜ ਜਾ ਰਹੀਆਂ ਹਨ ਉਸ ਕਰਕੇ ਵੀ ਟਰੈਫਿਕ ਜ਼ਿਆਦਾ ਹੈ।

ਸਮਾਜਸੇਵੀ ਨਰਿੰਦਰ ਰਾਥੋੜ ਨੇ ਦੱਸਿਆ ਸਹਿਰ ਵਿਚ ਰਿੰਗ ਰੋਡ ਹੋਣੀ ਚਾਹੀਦੀ ਹੈ ਇਹ ਬਣਾਉਣਾ ਪੈਣਾ ਹੈ। ਸਰਕਾਰ ਨੂੰ ਚਾਹੀਦਾ ਹੈ ਇਸ ਤੇ ਕੰਮ ਕੀਤਾ ਜਾਵੇ ।