ਪੰਜਾਬ: ਬਾਜ਼ਾਰ ਚ ਮਨਾਇਆ ਸ਼ਰਧਾਨੰਦ ਦਾ ਬਲੀਦਾਨ ਦਿਵਸ, ਦੇਖੋ ਵੀਡਿਓ

ਪੰਜਾਬ: ਬਾਜ਼ਾਰ ਚ ਮਨਾਇਆ ਸ਼ਰਧਾਨੰਦ ਦਾ ਬਲੀਦਾਨ ਦਿਵਸ, ਦੇਖੋ ਵੀਡਿਓ

ਲੁਧਿਆਣਾ: ਲੁਧਿਆਣਾ ਦੇ ਲਾਲ ਬਾਜ਼ਾਰ ਵਿਖੇ ਆਰਿਆ ਸਮਾਜ ਵੱਲੋਂ ਸੁਆਮੀ ਸ਼ਰਧਾਨੰਦ ਦਾ ਬਲੀਦਾਨ ਦਿਵਸ  ਮਨਾਇਆ ਗਿਆ। ਇਸ ਮੌਕੇ ਲੁਧਿਆਣਾ ਦੇ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਵੀ ਪਹੁੰਚੇ। 

ਗੱਲਬਾਤ ਕਰਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਯੋਜਕਾ ਨੇ ਦੱਸਿਆ ਕਿ ਉਹਨਾਂ ਵੱਲੋਂ ਲਾਲ ਬਾਜ਼ਾਰ ਵਿਖੇ ਸੁਆਮੀ ਸ਼ਰਧਾਨੰਦ ਦਾ ਬਲੀਦਾਨ ਦਿਵਸ ਮੌਕੇ ਸਮਾਗਮ ਆਯੋਜਿਤ ਕੀਤਾ ਗਿਆ ਹੈ।