ਪੰਜਾਬ : ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਹਰਜਿੰਦਰ ਜੋਹਲ ਮੇਲਾ ਦੇ ਘਰ ਅਫਸੋਸ ਕਰਨ ਪਹੁੰਚੀ, ਦੇਖੋ ਵੀਡਿਓ

ਪੰਜਾਬ : ਕਾਂਗਰਸ  ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਹਰਜਿੰਦਰ ਜੋਹਲ ਮੇਲਾ ਦੇ ਘਰ ਅਫਸੋਸ ਕਰਨ ਪਹੁੰਚੀ, ਦੇਖੋ ਵੀਡਿਓ

ਬਠਿੰਡਾ :  ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅੱਜ ਸਵਰਗ ਹਰਜਿੰਦਰ ਜੋਹਲ ਮੇਲਾ ਦੇ ਘਰ ਅਫਸੋਸ ਕਰਨ ਪਹੁੰਚੀ। 28 ਅਕਤੂਬਰ ਨੂੰ ਅੰਮ੍ਰਿਤਸਰੀਆ ਕੁਲਚਾ ਰੈਸਟੋਰੈਂਟ ਦੇ ਮਾਲਿਕ ਦਾ 2 ਮੋਟਰਸਾਈਕਲ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਧਰਮ ਪਤਨੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਉਨਾਂ ਨਾਲ ਅਫਸੋਸ ਜਤਾਇਆ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਾ ਵਿਡਿੰਗ ਨੇ ਦੱਸਿਆ ਕਿ ਮੇਰੀ ਉਮਰ 43 ਸਾਲ ਹੋ ਚੁੱਕੀ ਹੈ।

ਮੈਂ ਆਪਣੀ ਇਨੀ ਉਮਰ ਦੇ ਵਿੱਚ ਕਦੀ ਵੀ ਪੰਜਾਬ ਦੇ ਇਸ ਤਰ੍ਹਾਂ ਦਾ ਹਾਲਾਤ ਨਹੀਂ ਵੇਖੇ। ਬਠਿੰਡਾ ਦੇ ਵਿੱਚ ਪਿਛਲੇ ਇੱਕ ਹਫਤੇ ਵਿੱਚ ਵੱਡੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਬਠਿੰਡਾ ਪੁਲਿਸ ਸੁੱਤੀ ਪਈ ਹੈ। ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਉਹਨਾਂ ਕਿਹਾ ਕਿ ਹਾਲੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਮੰਤਰੀ ਪੀੜਿਤ ਪਰਿਵਾਰ ਦੇ ਕੋਲੇ ਹਮਦਰਦੀ ਅਫਸੋਸ ਜਤਾਨ ਦੇ ਲਈ ਨਹੀਂ ਪਹੁੰਚਿਆ, ਬਹੁਤ ਮਾੜੀ ਗੱਲ ਹੈ। ਪਰਿਵਾਰ ਦੇ ਉੱਤੇ ਦਬਾਅ ਬਣਾ ਕੇ ਪ੍ਰਸ਼ਾਸਨ ਦੀ ਤਰਫੋਂ ਸਵ: ਮੇਲਾ ਜੀ ਦਾ ਜਲਦਬਾਜ਼ੀ ਵਿੱਚ ਸੰਸਕਾਰ ਕਰ ਦਿੱਤਾ