ਜਲੰਧਰ: ਆਂਗਨਵਾਡ਼ੀ ਸੈਂਟਰ 'ਚ ਮਨਾਇਆ ਗਿਆ ਅਨੀਮਿਆ ਦਿਵਸ

ਜਲੰਧਰ: ਆਂਗਨਵਾਡ਼ੀ ਸੈਂਟਰ 'ਚ ਮਨਾਇਆ ਗਿਆ ਅਨੀਮਿਆ ਦਿਵਸ

ਜਲੰਧਰ: ਜਿਲਾ ਪ੍ਰੋਗਰਾਮ ਅਫਸਰ ਸ. ਮਨਜਿੰਦਰ ਸਿੰਘ ਦੇ ਨਿਰਦੇਸ਼ਾ ਅਨੁਸਾਰ ਜਲੰਧਰ ਬਲਾਕ ਅਰਬਨ ਸੀ.ਡੀ.ਪੀ.ਓ. ਨੀਲਮ ਸ਼ੂਰ ਦੀ ਯੋਗ ਅਗਵਾਈ ਵਿੱਚ ਸਰਕਰ ਅਜੀਤ ਨਗਰ ਆਂਗਨਵਾਡ਼ੀ ਸੈਂਟਰ ਕਿਸ਼ਨਪੁਰਾ ਵਿੱਚ ਅਨੀਮਿਆ ਦਿਵਸ ਮਨਾਇਆ ਗਿਆ। ਇਸ ਮੋਕੇ ਸੁਪਰਵਾਈਜ਼ਰ ਅਲਵੀਨਾ ਸਹੋਤਾ ਨੇ ਲੋਕਾਂ ਨੂੰ ਅਨੀਮਿਆ ਦੇ ਲੱਛਣ, ਕਾਰਣ, ਅਤੇ ਉਪਚਾਰ ਬਾਰੇ ਜਾਣਕਾਰੀ ਦਿੱਤੀ ਗਈ। ਮੌਕੇ ਤੇ ਵਰਕਰ ਪ੍ਰੀਤੀ ਸ਼ਰਮਾ ਅਤੇ ਗੁਰੂ ਰਵਿਦਾਸ ਸਕੂਲ ਦਾ ਸਟਾਫ ਹਾਜਰ ਸੀ।