ਪੰਜਾਬ: ਗੱਟੁ ਡੋਰ ਬਿਕਰੀ ਤੇ ਪੁਲਿਸ ਵੱਲੋ ਮਖਤ ਹਿਦਾਇਤਾਂ ਜਾਰੀ, ਦੇਖੋ ਵੀਡਿਓ

ਪੰਜਾਬ: ਗੱਟੁ ਡੋਰ ਬਿਕਰੀ ਤੇ ਪੁਲਿਸ ਵੱਲੋ ਮਖਤ ਹਿਦਾਇਤਾਂ ਜਾਰੀ, ਦੇਖੋ ਵੀਡਿਓ

ਸੁਜਾਨਪੁਰ: ਪੰਜਾਬ ਦੇ ਵਿਚ ਗਟੁ ਡੋਰ ਨੂੰ ਸਰਕਾਰ ਵਲੋਂ ਸਖਤ ਹਿਦਾਇਤਾਂ ਦਿੱਤੀਆਂ ਹੋਈਆਂ ਹਨ। ਜੇਕਰ ਕੋਈ ਵੀ ਦੁਕਾਨਦਾਰ ਗੱਟੂ ਡੋਰ ਦੀ ਬਿਕਰੀ ਕਰਦਾ ਹੈ ਤੇ ਉਸ ਉੱਤੇ 1 ਲੱਖ ਦਾ ਜੁਰਮਾਨਾ ਲੱਗੇਗਾ।

ਸੁਜਾਨਪੁਰ ਦੇ ਐਸ.ਐਚ.ਓ ਦਵਿੰਦਰ ਪ੍ਰਕਾਸ਼ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਇਸ ਗੱਟੂ ਡੋਰ ਤੋਂ ਕਈ ਪਸ਼ੂ ਪਕਸ਼ੀਆਂ ਦੀ ਜਾਨ ਜਾਂਦੀ ਹੈ। ਇਸ ਤੋਂ ਛੋਟੇ ਬੱਚਿਆਂ ਨੂੰ ਵੀ ਨੁਕਸਾਨ ਹੈ ਰੋਡ ਉੱਤੇ ਵੀ ਐਕਸੀਡੈਂਟ ਦੇ ਕਈ ਕਾਰਨ ਬਣਦੀ ਹਨ। ਸਖਤ ਹਿਦਾਇਤ ਦਿੰਦੇਆਂ ਕਿਹਾ ਕੀ ਅਗਰ ਕੋਈ ਵੀ ਡੋਰ ਵੇਚਦਾ ਹੋਇਆ ਦਿਖਾਈ ਦਿੱਤਾ, ਉਸ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।