ਪੰਜਾਬ: ਸ. ਹਰੀ ਸਿੰਂਘ ਨਲੂਆ ਜੋਸ਼ ਉਤਸਹ ਦਾ ਹੋਇਆ ਆਗਾਜ਼, ਦੇਖੋ ਵੀਡਿਓ

ਪੰਜਾਬ: ਸ. ਹਰੀ ਸਿੰਂਘ ਨਲੂਆ ਜੋਸ਼ ਉਤਸਹ ਦਾ ਹੋਇਆ ਆਗਾਜ਼, ਦੇਖੋ ਵੀਡਿਓ

ਗੁਰਦਾਸਪੁਰ: ਸਰਦਾਰ ਹਰੀ ਸਿੰਘ ਨਲੂਆ ਜੋਸ਼ ਉਤਸਵ ਦੇ ਆਗਾਜ਼ ਵਿਚ ਬੱਚਿਆਂ ਵਲੋ ਭੰਗੜਾ, ਗਿੱਧਾ ਅਤੇ ਹੋਰ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਦਿਖਾਏ ਗਏ। ਇਸ ਮੌਕੇ ਤੇ ਮਸ਼ਹੂਰ ਸਿੰਗਰ ਨਸ਼ਤਰ ਸਿੰਘ ਨੇ ਆਪਣੇ ਗਾਨਿਆ ਨਾਲ ਪ੍ਰੋਗਰਾਮ ਨੂੰ ਹੋਰ ਵੀ ਸੁੰਦਰ ਬਣਾਇਆ।

ਇਸ ਮੌਕੇ ਤੇ ਚੇਅਰਮੈਨ ਰਮਨ ਬਹਿਲ ਵਲੋ ਕਿਹਾ ਗਿਆ ਕੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਕਿ ਨੌਜਵਾਨ ਪੀੜੀ ਨੂੰ ਅੱਜ ਪੰਜਾਬ ਦੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਿੱਚ ਲੋਕਾ ਦਾ ਵੀ ਭਰਪੂਰ ਸਾਥ ਦੇਖਣ ਨੂੰ ਮਿਲਿਆ। ਉਹਨਾਂ ਨੇ ਦੱਸਿਆ ਕਿ ਲੋਕਾ ਲਈ ਸਾਰੇ ਹੀ ਇੰਤਜ਼ਾਮ ਕੀਤੇ ਗਏ ਹਨ, ਇਹ ਪ੍ਰੋਗਰਾਮ 3 ਦਿਨ ਚਲੇਗਾ ਜਿਸ ਵਿਚ ਅਲਗ-ਅਲਗ ਸਿੰਗਰ ਭਾਗ ਲੈਣਗੇ ਤੇ ਲੋਕਾ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨਗੇ।