ਪੰਜਾਬ: ਨਜਾਇਜ ਮਾਈਨਿੰਗ ਅਤੇ ਕਤਲ ਕਰਨ ਵਾਲਿਆਂ ਨੂੰ ਪੁਲੀਸ ਨੇ ਕੀਤਾ ਗਿਰਫ਼ਤਾਰ, ਦੇਖੋ ਵੀਡੀਓ 

ਪੰਜਾਬ: ਨਜਾਇਜ ਮਾਈਨਿੰਗ ਅਤੇ ਕਤਲ ਕਰਨ ਵਾਲਿਆਂ ਨੂੰ ਪੁਲੀਸ ਨੇ ਕੀਤਾ ਗਿਰਫ਼ਤਾਰ, ਦੇਖੋ ਵੀਡੀਓ 

ਗੁਰਦਾਸਪੁਰ: ਬੀਤੇ ਦਿਨ ਨਜਾਇਜ਼ ਮਾਈਨਿੰਗ ਕਰਨ ਵਾਲੇ ਵਲੋਂ ਨਹਰੀ ਵਿਭਾਗ ਦੇ ਬੇਲਦਾਰ ਦਾ ਕਤਲ ਕਰਦਿੱਤਾ ਗਿਆ ਸੀ
ਪੁਲਿਸ ਨੇ ਬੇਲਦਾਰ ਦੇ ਕਾਤਲਾਂ ਨੂੰ 12 ਘੰਟੇ ਵਿੱਚ ਕੀਤਾ ਗਿਰਫ਼ਤਾਰ ਜਾਣਕਾਰੀ ਦਿੰਦੇ ਹੋਏ ssp ਬਟਾਲਾ ਅਸ਼ਵਨੀ ਗੋਟੀਅਲ ਨੇ ਕਿਹਾ ਕੀ ਜੋ ਵਿਅਕਤੀ ਨਜਾਇਜ ਮਾਈਨਿੰਗ ਕਰ ਰਿਹਾ ਸੀ ਉਸ ਨੇ ਸਰਕਾਰੀ ਮੁਲਾਜ਼ਮ ਬੇਲਦਾਰ ਦਾ ਕਤਲ ਕੀਤਾ ਸੀ ਉਸਨੂੰ ਅਸੀਂ ਟ੍ਰੈਕਟਰ ਟਰਾਲੀ ਸਮੇਤ 12 ਘੰਟੇ ਵਿੱਚ ਹੀ ਗਿਰਫ਼ਤਾਰ ਕਰ ਲਿਆ ਹੈ ਜੋ ਉਸਦੇ ਸਾਥੀ ਸਨ ਉਹ ਵੀ ਜਲਦ ਗਿਰਫ਼ਤਾਰ ਹੋਜਾਣਗੇ