ਪੰਜਾਬ : ਸ਼ਰਧਾ ਭਾਵਨਾ ਨਾਲ ਕੀਤਾ ਗਿਆ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ, ਦੇਖੋ ਵੀਡਿਓ

ਪੰਜਾਬ : ਸ਼ਰਧਾ ਭਾਵਨਾ ਨਾਲ ਕੀਤਾ ਗਿਆ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ, ਦੇਖੋ ਵੀਡਿਓ

ਕੋਟਕਪੂਰਾ :  ਗਣੇਸ਼ ਚਤੁਰਥੀ ਦਾ ਤਿਉਹਾਰ ਸਮੁੱਚੇ ਭਾਰਤ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ । ਹਰ ਸਾਲ ਦੀ ਤਰ੍ਹਾਂ ਇਸ ਬਾਰ ਵੀ ਕੋਟਕਪੂਰਾ ਵਿਖੇ ਗਣਪਤੀ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕਰਨ ਪਹੁੰਚੇ । ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਸੰਸਥਾਵਾਂ ਵਲੋਂ ਗਣੇਸ਼ ਪੂਜਾ ਕਰਕੇ ਨਹਿਰ ਵਿਚ ਭਗਵਾਨ ਗਣੇਸ਼ ਮੂਰਤੀ ਦਾ ਵਿਸਰਜਨ ਕਰਨ ਗਏ। ਗਣੇਸ਼ ਵਿਸਰਜਨ ਵਿਚ ਬਹੁਤ ਸੁੰਦਰ ਸੁੰਦਰ ਝਾਕਿਆਂ ਦੇਖਣ ਸਨ।

ਰਾਕੇਸ਼ ਅਗਰਵਾਲ ਨੇ ਕਿਹਾ ਇਹ ਮੇਰਾ ਸੋਭਾਗੀਆਂ ਹੈ ਪ੍ਰਸ਼ਾਦ ਮੇਰੀ ਫੈਕਟਰੀ ਵਿਚ ਬਣ ਕੇ ਵੰਡ ਰਹੇ ਹਾਂ। ਸਾਰੇ ਲੋਗ ਕੋਈ ਪੈਦਲ ਜਾ ਰਿਹਾ ਕੋਈ ਆਪਣੀ ਕਾਰ ਵਿਚ ਕੋਈ ਹੋਰ ਸਾਧਨ ਲੈ ਕੇ ਜਾ ਰਿਹਾ ਹੈ, ਹਰ ਲਈ ਖੁਸ਼ੀ ਦਾ ਮਾਹੌਲ ਹੈ । ਕਪਿਲ ਕੁਮਾਰ ਨੇ ਕਿਹਾ ਅੱਜ ਬਹੁਤ ਖ਼ੁਸ਼ੀ ਦਾ ਮਾਹੌਲ ਹੈय़ ਹਰ ਧਰਮ ਦੇ ਲੋਗ ਗਣੇਸ਼ ਮੂਰਤੀ ਵਿਸਰਜਨ ਵਿਚ ਹਨ। ਉਹਨਾਂ ਕਿਹਾ ਕਿ ਭਗਵਾਨ ਗਣੇਸ਼ ਜੀ ਸਬ ਤੇ ਮਹੇਰ ਕਰੇ । ਪੰਡਿਤ ਸੋਮਨਾਥ ਸਾਸ਼ਤਰੀ ਨੇ ਕਿਹਾ ਗਣੇਸ਼ ਬਾਬਾ ਕੋਟਕਪੂਰਾ ਕੇ ਉਪਰ ਮਹੇਰ ਕਰੇ।