ਜਲੰਧਰ : ਪੁਲਿਸ ਨੇ ਹੈਰੋਇਨ ਸਮੇਤ 2 ਕੀਤੇ ਗ੍ਰਿਫ਼ਤਾਰ, ਦੇਖੋ ਵੀਡਿਓ

ਜਲੰਧਰ : ਪੁਲਿਸ ਨੇ ਹੈਰੋਇਨ ਸਮੇਤ 2 ਕੀਤੇ ਗ੍ਰਿਫ਼ਤਾਰ,  ਦੇਖੋ ਵੀਡਿਓ

ਜਲੰਧਰ : ਐਸਟੀਐਫ਼ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਆਰੋਪਿਆਂ ਦੀ ਪਹਿਚਾਣ ਰਾਹੁਲਪ੍ਰੀਤ ਤੇ ਕਲਗਾ ਨਿਵਾਸੀ ਤਰਨ ਤਾਰਨ ਦੇ ਤੌਰ ਤੇ ਹੁਈ ਹੈ। ਇੱਕ ਦਾ ਸੁਨਿਆਰੇ ਦਾ ਕੰਮ ਹੈ ਤੇ ਦੂਜਾ ਕਰਿਆਨੇ ਦੀ ਦੁਕਾਨ ਕਰਦਾ ਹੈ ਹੈ। ਪੁਲਿਸ ਨੇ ਆਰੋਪਿਆਂ ਦੇ ਕਬਜੇ ਤੋਂ 570 ਗ੍ਰਾਣ ਹੈਰੋਇਨ, ਇੱਕ ਪਿਸਟਲ, ਇੱਕ ਜਿੰਦਾ ਕਾਰਤੂਸ ਔਰ ਬਰੀਜਾ ਕਾਰ ਬਰਾਮਦ ਕੀਤੀ ਗਈ ਹੈ।

ਆਰੋਪੀ ਜੰਡਿਆਲਾ ਗੁਰੂ 'ਚ ਹੈਰੋਇਨ ਦੀ ਤਸਕਰੀ ਕਰਦੇ ਸੀ। ਰਾਹੁਲਪ੍ਰੀਤ ਦੇ ਉਪਰ ਪਹਿਲਾਂ ਵੀ ਐਨਡੀਪੀਐਸ ਕੇ ਤਹਤ ਮਾਮਲਾ ਦਰਜ ਹੈ। ਜਦੋ ਮੀਡਿਆ ਨੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲ ਕਰਨ ਤੋ ਇੰਨਕਾਰ ਕਰ ਦੀਤਾ।