ਪੰਜਾਬ: ਵੱਡਾ ਝਟਕਾ, ਇਸ ਹਾਈਵੇਅ ਤੇ ਕੱਟਵਾਉਣਾ ਪਵੇਗਾ ਭਾਰੀ ਟੋਲ, ਦੇਖੋ ਵੀਡੀਓ

ਪੰਜਾਬ: ਵੱਡਾ ਝਟਕਾ, ਇਸ ਹਾਈਵੇਅ ਤੇ ਕੱਟਵਾਉਣਾ ਪਵੇਗਾ ਭਾਰੀ ਟੋਲ, ਦੇਖੋ ਵੀਡੀਓ

ਸ੍ਰੀ ਕੀਰਤਪੁਰ ਸਾਹਿਬ/ਸੰਦੀਪ ਸ਼ਰਮਾ। ਪੰਜਾਬ ਹਿਮਾਚਲ ਨਵੇ ਬਣੇ ਹਾਈਵੇ ਭਾਵ ਕੀਰਤਪੁਰ ਸਾਹਿਬ ਨੇ ਅਰਚੋਕ 4 ਲਾਇਨ ਜੋ ਕਿ ਨੇਸਨਲ ਹਾਈਵੇ ਹੈ। ਅੱਜ ਐਤਵਾਰ ਤੋ ਪੁਰਨ ਰੂਪ ਵਿਚ ਖੋਲਿਆ ਜਾ ਰਹਿਾ ਹੈ ਜਿਸ ਤੇ ਲੱਗੇ ਹੋਏ ਟੋਲ ਆਮ ਟੋਲ ਰੇਟਾ ਨਾਲੋ ਬਹੁਤ ਜਿਆਦਾ ਹਨ।

NH 21 ਕਿਰਤਪੁਰ ਸਾਹਿਬ ਦੇ ਨਜਦੀਕੀ ਪਿੰਡ ਗਡਾਮੋਡਾ ਜੋ ਹਿਮਾਚਲ ਦਾ ਪ੍ਰਵੇਸ ਦਵਾਰ ਹੈ। ਜੇਕਰ ਹਿਮਾਚਲ  ਦੀਆ ਵਾਦੀਆ ਦਾ ਅਨੰਦ ਮਾਨਨਾ ਹੈ ਤਾ ਜੇਬ ਹੋਰ ਢਿਲੀ ਕਰਨ ਲਈ ਤਿਆਰ ਹੋ ਜਾਉ ਕਿਉਂਕਿ ਕੀਰਤਪੁਰ ਸਾਹਿਬ ਤੋ ਮਨਾਲੀ ਘੁਮਣ ਲਈ ਜੇਕਰ ਸੁਰੰਗਾ ਦਾ ਨਜਾਰਾ ਲੈਣਾ ਹੈ ਤਾ ਟੋਲ ਪਲਾਜਾ ਜਾਨੋ ਕਿੰਨਾ ਦੇਣਾ ਪਵੇਗਾ ?

ਦੂਜੇ ਪਾਸੇ ਜਿਥੇ ਅੱਜ ਨੈਸਨਲ ਹਾਈਵੇ ਦਾ ਟੋਲ ਸੁ੍ਰੁ ਹੋ ਚੁਕਾ ਹੈ ਉਥੇ ਹੀ ਟੋਲ ਦੇ ਨਜਦੀਕੀ ਪਿੰਡਾਂ ਦੇ ਲੋਕਾਂ ਨੇ ਟੋਲ ਪਲਾਜੇ ਦੇ ਖਿਲਾਫ ਪ੍ਰਦਰਦਨ ਕਰਨਾ ਸੁ੍ਰੁ ਕਰ ਦਿਤਾ ਹੈ। ਜਿਥੇ ਲੋਕ ਧਰਨੇ ਤੇ ਬੈਠਣ ਲਈ ਮਜਬੂਰ ਹਨ। ਉਹਨਾ ਦਾ ਕਹਿਣਾ ਹੈ ਕਿ ਟੋਲ ਪਲਾਜੇ ਦੇ ਨਜਦੀਕੀ ਪਿੰਡਾ ਦੇ ਲੋਕਾ ਨੁੰ ਟੋਲ ਪਲਾਜਾ ਮੁਫ਼ਤ ਹੋਣਾ ਚਾਹੀਦਾ ਹੈ।

ਕਾਰ ਦੇ ਰੇਟ 150 ਇਕ ਪਾਸੇ ਦਾ ਆਉਂਣ ਜਾਣ ਦਾ 230/-
ਟਰਕ  245 te 370/-
ਬਸ 515 te 770/- 
ਟਿਪਰ 560 te 840/- 
ਵੱਡੇ ਟਰੱਕ 805 te 1210/-