ਪੰਜਾਬ : ਕਿਸਾਨਾਂ ਨੇ ਟਰੈਕਟਰ ਮਾਰਚ ਕੱਢ ਕੇ ਕੀਤਾ ਰੋਸ਼ ਪ੍ਰਦਰਸ਼ਨ, ਦੇੇਖੋ ਵੀਡਿਓ

ਪੰਜਾਬ : ਕਿਸਾਨਾਂ ਨੇ ਟਰੈਕਟਰ ਮਾਰਚ ਕੱਢ ਕੇ ਕੀਤਾ ਰੋਸ਼ ਪ੍ਰਦਰਸ਼ਨ, ਦੇੇਖੋ ਵੀਡਿਓ

ਸੰਗਰੂਰ : ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਦੇ ਵਿੱਚ ਵੀ ਅਜ ਟਰੈਕਟਰ ਸੜਕਾਂ ਦੇ ਕਿਨਾਰੇ ਦੇ ਉੱਪਰ ਖੜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਦੋਂ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ।

ਉਹਨਾਂ ਦਾ ਕਹਿਣਾ ਸੀ ਕਿ ਪੂਰੇ ਦੇਸ਼ ਦੇ ਵਿੱਚ ਜਿੱਥੇ ਵੀ ਤੁਸੀਂ ਦੇਖੋਗੇ ਚਾਹੇ ਪੂਰੇ ਪੰਜਾਬ ਦੀ ਗੱਲ ਕਰੀਏ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਹੁਣ ਬਰਨਾਲਾ ਕੈਂਚੀਆਂ ਤੋਂ ਲੈ ਕੇ ਬੜਬੜ ਤੱਕ ਤੁਸੀਂ ਟਰੈਕਟਰਾਂ ਦੀ ਲੰਬੀ ਕਤਾਰ ਦੇਖ ਸਕਦੇ ਹੋ। ਚਾਹੇ ਧੂਰੀ, ਬਰਨਾਲੇ ਤੇ ਖਨੌਰੀ ਤੱਕ ਦੀ ਗੱਲ ਕਰੀਏ ਤਾਂ ਹਰ ਪਾਸੇ ਸੜਕਾਂ ਦੇ ਕਿਨਾਰੇ ਤੁਹਾਨੂੰ ਅੱਜ ਟਰੈਕਟਰ ਹੀ ਟਰੈਕਟਰ ਦਿਖਣਗੇ।