ਪੰਜਾਬ : CM ਮਾਨ ਦੇ ਜਨਮ ਦਿਨ ਦੇ ਮੋਕੇ 'ਚ ਸੈਂਕੜੇ ਵਰਕਰਾਂ ਨੇ ਕੀਤਾ ਖੂਨਦਾਨ, ਦੇਖੋ ਵੀਡਿਓ

ਪੰਜਾਬ : CM ਮਾਨ ਦੇ ਜਨਮ ਦਿਨ ਦੇ ਮੋਕੇ 'ਚ ਸੈਂਕੜੇ ਵਰਕਰਾਂ ਨੇ ਕੀਤਾ ਖੂਨਦਾਨ, ਦੇਖੋ ਵੀਡਿਓ

ਬਟਾਲਾ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੋਕੇ ਪੂਰੇ ਪੰਜਾਬ ਵਿੱਚ ਖੂਨ ਦਾਨ ਕੈਂਪ ਲਗਾਏ ਗਏ।ਇਸੇ ਦੇ ਤਹਿਤ ਬਟਾਲਾ ਵਿੱਚ ਵੀ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਐਮਐਲਏ ਬਟਾਲਾ ਸ਼ੇਰੀ ਕਲਸੀ, ਪੰਜਾਬ ਪਨਸਪ ਚੇਅਰਮੈਨ ਬਲਬੀਰ ਸਿੰਘ ਪੰਨੂ, ਸ੍ਰੀ ਹਰਗੋਬਿੰਪਦੁਰ ਦੇ ਐਮਐਲਏ ਅਮਰਪਾਲ ਸਿੰਘ ਅਤੇ ਹੋਰ ਸੈਂਕੜੇ ਆਪ ਵਕਰਾਂ ਨੇ ਖੂਨ ਦਾਨ ਕੀਤਾ।

ਐਮਐਲਏ ਬਟਾਲਾ ਸ਼ੇਰੀ ਕਲਸੀ ਤੇ ਪੰਜਾਬ ਪਨਸਪ ਚੇਅਰਮੈਨ ਬਲਬੀਰ ਪੰਨੂ ਨੇ ਕਿਹਾ ਕੀ ਮੁੱਖ ਮੰਤਰੀ ਦੇ ਜਨਮਦਿਨ ਮੋਕੇ ਸੈਂਕੜੇ ਵਕਰਕਾਂ ਨੇ ਖੂਨ ਦਾਨ ਕੀਤਾ ਹੈ। ਇਸ ਖੂਨ ਨਾਲ ਸੈਂਕੜੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣਗੀਆਂ।