ਪੰਜਾਬ ਪ੍ਰਧਾਨ ਦੀ ਅਗਵਾਈ 'ਚ ਬਣਾਇਆ ਗਿਆ ਨਵਾਂ ਜਿਲਾ ਪ੍ਰਧਾਨ, ਦੇਖੋ ਵੀਡਿਓ

ਪੰਜਾਬ ਪ੍ਰਧਾਨ ਦੀ ਅਗਵਾਈ  'ਚ ਬਣਾਇਆ ਗਿਆ ਨਵਾਂ ਜਿਲਾ ਪ੍ਰਧਾਨ, ਦੇਖੋ ਵੀਡਿਓ

ਬਟਾਲਾ : ਮਿੰਨੀ ਬਸ ਓਪਰੇਟਰ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਚ ਬਟਾਲਾ ਵਿਖੇ ਜਿਲਾ ਗੁਰਦਾਸਪੁਰ ਦੇ ਮਿੰਨੀ ਬਸ ਓਪਰੇਟਰ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਚ ਇਕ ਫੈਸਲਾ ਲੈਂਦੇ ਹੋਏ ਜਿਲਾ ਦਾ ਪ੍ਰਧਾਨ ਪ੍ਰਗਟ ਸਿੰਘ ਬਣਾਇਆ ਗਿਆ।

ਉਥੇ ਹੀ ਉਹਨਾਂ ਕਿਹਾ ਕਿ ਬੱਸ ਓਪਰੇਟਰ ਦੀਆ ਮੁਸ਼ਕਿਲਾਂ ਵਿਸ਼ੇਸ ਕਰ ਬੱਸਾਂ ਚਲਾਉਣ ਵਾਲੇ ਡ੍ਰਾਇਵਰਾਂ ਅਤੇ ਬਸ ਕੌਂਡੋਕਟਰ ਦੀਆ ਆ ਰਹੀਆਂ ਸਮੱਸਿਆਵਾਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਦੂਰ ਕੀਤਾ ਜਾਵੇਗਾ। ਜੋ ਪ੍ਰਸ਼ਾਸ਼ਨ ਅਗੇ ਮੰਗਾ ਹਨ ਉਹਨਾਂ ਨੂੰ ਵੀ ਆਲਾ ਅਧਕਾਰੀਆਂ ਅਤੇ ਯੂਨੀਅਨ ਚ ਸਾਮਣੇ ਲਿਆ ਉਹਨਾਂ ਦਾ ਹੱਲ ਕੀਤਾ ਜਾਵੇਗਾ।