
ਅੰਮ੍ਰਿਤਸਰ (ਮਨਜੀਤ ਸਿੰਘ ਸ਼ੇਰਗਿਲ)। ਪੀ ਐਸ ਪੀ ਸੀ ਐਲ ਦੇ ਹਲਕਾ ਸ਼ਹਿਰੀ ਦੇ ਨਵ ਨਿਯੁਕਤ ਡਿਪਟੀ ਚੀਫ਼ ਇੰਜੀਨੀਅਰ ਜਤਿੰਦਰ ਸਿੰਘ ਨੂੰ ਕੌਸਲ ਆਫ ਜੇ ਈ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਤਿੰਦਰ ਸਿੰਘ ਡਿਪਟੀ ਇੰਜੀਨੀਅਰ ਨੇ ਕੌਂਸਲ ਆਫ਼ ਜੇ ਈ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਇੰਜੀਨੀਅਰ ਇਕਬਾਲ ਸਿੰਘ ਪ੍ਰਧਾਨ, ਇੰਜੀਨੀਅਰ ਹਰਪਿੰਦਰ ਸਿੰਘ, ਬੀ ਐਸ ਵਾਲੀਆ, ਇੰਜੀ ਪ੍ਰੇਮ ਸਿੰਘ, ਇੰਜੀ ਮਨਿੰਦਰ ਸਿੰਘ, ਰਣਜੀਤ ਸਿੰਘ ਵਰਿਆਮ, ਬਲਜੀਤ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ, ਵਰਿੰਦਰ ਸ਼ਰਮਾ, ਪਲਵਿੰਦਰ ਸ਼ਰਮਾ ਹਾਜ਼ਿਰ ਸਨ।